Skip to main content

Posts

Showing posts from June, 2019

EVERY DAY IS CHILDREN'S DAY. Empowering Young People for Global Development & Peace

The air is studded with the imaginary lines of blaze, the blaze of change and continuity. Life changes and never stops to embrace every phase you live through, in excellence or failure. But when you stop and stare, at your complex mind, there still remains some childishness hidden and embedded. While your life is moving faster and denser each day, and while you’re busy chasing your dreams, take off and cherish the child hiding in you for a day. In the mind’s eye, you see yourself sipping a tasty hot chocolate shake, ready to plan your day, and enticing the love and happiness of your elders, the 20th of November was always a fun day. But have you ever thought about the children who have been ostracised from the society and shunned from their basic rights? When you change your impulsive mind to consecrate in the waters of humanity, there is always a corner to contribute. On the World Children’s Day, give yourself an opportunity to partake in the activity to give a child the rights

RIGHT TO EDUCATION

Helping Children's To  Making Them Aware Of  Their RIGHTS & RESPONSIBILITIES The Organisation FASAL FOUNDATION was founded to Provide Free Education to underprivileged children in Punjab and across different areas of India. Our mission is to teach each & every children., Life skills, Positive values and enable active citizenship to make children & youth aware of their rights and their responsibilities within society or community. www.fasalfoundation.com https://www.facebook.com/fasalfoundation   https://www.instagram.com/fasalfoundation

An Apporach To Save Water, Save Earth By FASAL FOUNDATION

                                                   FASAL FOUNDATION                             "SAVE WATER"                                 ਪਾਣੀ ਕੁਦਰਤ ਦੀ ਮਨੁੱਖ ਜਾਤੀ ਨੂੰ ਇੱਕ ਵਡਮੁੱਲੀ ਦਾਤ ਹੈ । ਪਾਣੀ ਇੱਕ ਬਹੁਤ ਮਹੱਤਵਪੂਰਨ ਤੱਤ ਹੈ , ਜੋ ਧਰਤੀ ਦੇ ਜੀਵਨ ਨੂੰ ਕਾਇਮ ਰੱਖਣ ਵਿੱਚ ਸਹਾਇਕ ਹੈ । ਪਾਣੀ ਸਾਡੀ ਜ਼ਿੰਦਗੀ ਹੈ ! ਜੇ ਪਾਣੀ ਨਹੀਂ ਹੈਂ , ਤਾਂ ਕੋਈ ਜ਼ਿੰਦਗੀ ਨਹੀਂ ਹੋਵੇਗੀ ।ਧਰਤੀ ਤੇ ਪਾਣੀ ਤਰਲ , ਵਾਸਪ ਤੇ ਬਰਫ ਦੇ ਰੂਪ ਵਿੱਚ ਮਿਲਦਾ ਹੈ । ਇਹ ਪਾਣੀ ਸਥਿਰ ਨਹੀਂ ਸਗੋਂ ਸੂਰਜ ਦੀ ਗਰਮੀ ਕਾਰਨ ਚੱਕਰ ਵਿੱਚ ਰਹਿੰਦਾ ਹੈ । ਇਸ ਨੂੰ  ਜਲੀ- ਚੱਕਰ ਕਿਹਾ ਜਾਂਦਾ ਹੈ । ਸੂਰਜ ਦੀ ਗਰਮੀ ਨਾਲ ਮਹਾਂਸਾਗਰਾਂ ਦਾ ਪਾਣੀ ਗਰਮ ਹੋ ਕੇ ਵਾਸ਼ਪੀਕਰਨ ਰਾਹੀਂ ਬੱਦਲ  ਬਣਾਉਂਦਾ ਹੈ , ਬੱਦਲ ਵਰਖਾ ਕਰਦੇ ਹਨ : ਵਰਖਾ ਦਾ ਪਾਣੀ ਨਦੀਆਂ , ਝੀਲਾਂ , ਤਲਾਬਾਂ ਵਿੱਚ ਭਰਿਆ ਹੋਇਆ ਫਿਰ ਮਹਾਂਸਾਗਰਾਂ ਤੱਕ ਪਹੁੰਚਦਾ ਹੈ ।  ਇਹ ਚੱਕਰ ਹੀ ਸ਼ੁੱਧ ਪਾਣੀ ਦਾ ਸਰੋਤ ਹੈ । ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਪਾਣੀ ਦੀ ਲੋੜ ਪੀਣ ਵਾਸਤੇ , ਖਾਣਾ ਪਕਾਉਣ ਵਾਸਤੇ , ਕੱਪੜੇ ਧੋਣ ਵਾਸਤੇ , ਸਾਫ ਸਫਾਈ ਆਦਿ ਵਰਗੇ ਕੰਮਾਂ ਵਿੱਚ ਪੈਂਦੀ ਹੈ ।ਪਾਣੀ ਦੀ ਵਰਤੋਂ ਕਿਸਾਨਾਂ ਦੁਆਰਾ ਫ਼ਸਲਾਂ , ਫਲਾਂ ਅਤੇ ਸਬਜ਼ੀਆਂ ਉਗਾਉਣ ਲਈ ਵੀ ਹੁੰਦੀ ਹੈ । ਅੱਜ ਦੀ ਖੇਤੀਬਾੜੀ ਸਿੰਚਾਈ ਤੇ ਨਿਰਭਰ ਕਰਦੀ ਹੈ। ਵੱਧ ਝਾੜ ਦੇਣ ਵਾਲੀ

FASALFOUNDATION (HUMAN RIGHTS )

FASAL FOUNDATION                       "HUMAN RIGHTS" Human rights are rights inherent to all human beings,regardless of race,sex,nationality ,ethnicity,language,religion,or any other stauts. Human rights include the right to life and liberty,freedom from slavery and torture, freedom of opinion and expression, the right to work and education,and many more.Everyone is entitled to these rights,without discrimination. FASAL FOUDATION IS FIGHTING FOR HUMAN RIGHTS FROM TIME TO TIME AS THE CASE MAY BE; AND HAS SOLVED SO MANY CASES. Lets Have A Brief Look On HUMAN RIGHTS LAW International human rights law International human rights law lays down the obligations of governments to act in certain ways or to refrain from certain acts,in order to promote and protect humna rights and fundamental freedoms of individuals or groups. One of the great achievements of the united nations is the creation of a comprehensive body of humna rights law_a universal and
            FASALFOUNDATION                                         Save Tree , Save life                         ਰੁੱਖਾਂ ਦੀ ਸਾਡੇ ਜੀਵਨ ਵਿਚ ਬਹੁਤ ਮਹੱਤਤਾ ਹੈ । ਰੁੱਖ  ਇਨਸਾਨਾਂ ਦੇ ਦੋਸਤ ਹੁੰਦੇ ਹਨ । ਮਨੁੱਖੀ  ਜੀਵਨ ਦੀ ਹੋਂਦ ਵਿੱਚ ਰੁੱਖਾਂ ਦਾ ਬਹੁਤ ਵੱਡਾ ਹੱਥ ਹੈ ।ਰੁੱਖ ਸਾਡੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਲਈ ਮਹੱਤਵਪੂਰਨ ਹਿੱਸਾ ਪਾਉਂਦੇ  ਹਨ।  ਦਰੱਖ਼ਤ ਸਾਡੇ ਜੀਵਨ ਵਿੱਚ  ਇਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।ਦਰੱਖਤ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਨ ਅਤੇ ਪਿਆਰ ਅਤੇ ਦੇਖਭਾਲ ਤੋਂ ਇਲਾਵਾ ਉਹ ਕੁਝ ਵੀ ਨਹੀਂ ਮੰਗਦੇ । ਦਰੱਖਤ ਸਾਨੂੰ ਫਲ , ਫੁੱਲ , ਦਵਾਈਆਂ , ਕਾਗ਼ਜ਼ , ਲੱਕੜ ਆਦਿ ਪ੍ਰਦਾਨ ਕਰਦੇ ਹਨ ।   ਦਰੱਖਤ ਹਵਾ ਨੂੰ ਸਾਫ ਕਰਨ ਵਿਚ ਮਦਦ ਕਰਦੇ ਹਨ । ਦਰੱਖਤ ਕਾਰਬਨਡਾਈ ਆਕਸਾਈਡ ਖਿੱਚ ਲੈਂਦੇ ਹਨ ਅਤੇ ਆਕਸੀਜਨ ਛੱਡਦੇ ਹਨ , ਜੋ ਮਨੁੱਖੀ ਜੀਵਨ  ਵਿੱਚ  ਬਹੁਤ ਮਹੱਤਵਪੂਰਣ ਹੈ ।ਇਹ ਆਕਸੀਜਨ ਸਾਰੇ ਜੀਵ  ਜੰਤੂਆਂ ਲਈ  ਲੋੜੀਂਦੀ ਹੈ । ਦਰੱਖਤਾਂ ਦੀਆਂ ਜੜ੍ਹਾਂ ਮਿੱਟੀ ਨੂੰ ਨਾਲ ਜੋੜਦੀਆਂ ਹਨ ਅਤੇ ਇਸ ਨੂੰ ਪਾਣੀ ਜਾਂ ਹਵਾ ਦੁਆਰਾ ਵਹਾਉਣ ਤੋਂ ਬਚਾਉਂਦੀਆਂ ਹਨ ।ਧਰਤੀ ਉੱਪਰ ਸਹੀ ਤਾਪਮਾਨ ਨੂੰ ਕਾਇਮ ਰੱਖਣ ਵਿੱਚ ਦਰੱਖਤ ਮਦਦ ਕਰਦੇ ਹਨ । ਸਾਨੂੰ ਆਪਣੀ ਜ਼ਿੰਦਗੀ ਦੇ  ਵਿੱਚ  ਦਰੱਖਤਾਂ ਦੀ ਮਹੱਤਤਾ  ਨੂੰ ਸਮਝਣਾ ਚਾਹੀਦਾ ਹੈ ਅਤੇ ਜੀਵਨ ਨੂੰ ਬਚਾਉਣ , ਵਾਤਾਵ

FASALFOUNDATION ( CLEANING )

FASALFOUNDATION CLEANING Cleaning  is the process of removing unwanted substances, such as dirt, infectious agents, and other impurities, from an object or environment. Cleaning occurs in many different contexts, and uses many different methods. Several occupations are devoted to cleaning. Cleaning contexts Cleaning occurs in various commercial, industrial, environmental, and domestic contexts, which differ in scale and requirements. Commercial cleaningTerminal cleaning, in healthcare settings Environmental remediation, the removal of pollution or contaminants from the natural environment Housekeeping, including spring cleaning Hygiene, including personal grooming Cleaning methods Cleaning is broadly achieved through mechanical action and/or solvent action; many methods rely on both processes. Washing, usually done with water and often some kind of soap or detergent Pressure washing, using a high-pressure stream of water Abrasive blasting, typicall

FASALFOUNDATION ( TREE )

FASALFOUNDATION  TREE ਰੁੱਖਾਂ ਦੀ ਸਾਡੇ ਜੀਵਨ ਵਿਚ ਬਹੁਤ ਮਹੱਤਤਾ ਹੈ ।ਸਾਡੇ ਦੇਸ਼ ਵਿੱਚ ਕਈ ਤਰ੍ਹਾਂ ਦੇ ਰੁੱਖ ਪਾਏ ਜਾਂਦੇ ਹਨ ।ਰੁੱਖ ਇਨਸਾਨਾਂ ਨੂੰ ਭੋਜਨ ਪ੍ਰਦਾਨ ਕਰਦੇ ਹਨ ।ਇਹ ਰੁੱਖ ਸਾਨੂੰ ਹਰ ਤਰ੍ਹਾਂ ਦੇ ਫੁੱਲ ਪੱਤੇ ਫਲ ਸਬਜ਼ੀਆਂ ਆਦਿ ਪ੍ਰਦਾਨ ਕਰਦੇ ਹਨ ।ਰੁੱਖ ਕਈ ਤਰ੍ਹਾਂ ਦੇ ਵਨਸਪਤੀਆਂ ਦਾ ਘਰ ਹੈ ।ਰੁੱਖਾਂ ਦੇ ਉੱਤੇ ਪੰਛੀ ਆਪਣਾ ਘਰ ਤਿਆਰ ਕਰਦੇ ਹਨ ।ਰੁੱਖ ਮਿੱਟੀ ਬਣਾਉਣ ਤੇ ਉਸ ਦੀ ਉਪਜਾਓ ਕਰਨ ਵਾਸਤੇ ਸਹਾਇਕ ਹੁੰਦੇ ਹਨ ।ਰੁੱਖ ਅਤੇ ਜੰਗਲ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੇ ਹਨ ।ਜਿਸ ਨਾਲ ਬਾਰਿਸ਼ ਆਉਂਦੀ ਹੈ , ਅਤੇ ਰੁੱਖ ਸਾਡੇ ਆਲੇ ਦੁਆਲੇ ਨੂੰ ਹੋਰ ਵੀ ਸੋਹਣਾ ਬਣਾ ਦਿੰਦੇ ਹਨ ।ਸਾਡਾ ਫਰਜ਼ ਬਣਦਾ ਹੈ ਕਿ ਸਾਨੂੰ ਰੁੱਖਾਂ ਨੂੰ ਕੱਟਣਾ ਨਹੀਂ ਚਾਹੀਦਾ , ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ।ਰੁੱਖ ਸਾਨੂੰ ਬਚਾਉਣ ਵਿੱਚ ਸਾਡੀ ਸਹਾਇਤਾ ਕਰਦੇ ਹਨ ।ਰੁੱਖ ਸਾਨੂੰ ਕਈ ਤਰ੍ਹਾਂ ਦੇ ਫਾਇਦੇ  ਪ੍ਰਦਾਨ ਕਰਦੀ ਹੈ । ਰੁੱਖਾਂ ਦੇ ਕੱਟਣ ਨਾਲ ਸਾਨੂੰ ਨੁਕਸਾਨ ਹੈ । ਇਸ ਲਈ ਰੁੱਖ ਹਰ ਜਗ੍ਹਾ ਰੁੱਖ ਲਗਾਉਣੇ ਚਾਹੀਦੇ ਹਨ । ਫਸਲ ਫਾਉਂਡੇਸ਼ਨ ਵੱਲੋਂ ਕਾਫੀ  ਰੁੱਖ ਲਗਾਏ ਗਏ ਹਨ ਪਰ ਭਵਿੱਖ ਵਿੱਚ ਵੀ ਲੱਗਦੇ ਰਹਿਣਗੇ trees are very important role in our lyf There are many different types of trees that grow. Trees are food for man and all herbivorous animals. Th

FASALFOUNDATION ( POLLUTION )

FASALFOUNDATION POLUTION ਸਾਡੇ ਦੇਸ਼ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ । ਪ੍ਰਦੂਸ਼ਣ ਦੇ ਮਾੜੇ ਪ੍ਰਕੋਪ ਤੋਂ ਬਚਣ ਲਈ ਸਰਕਾਰੀ ਏਜੰਸੀਆਂ ਦੇ ਨਾਲ ਨਾਲ ਲੋਕਾਂ ਨੂੰ ਵੀ ਅੱਗੇ ਆਉਣਾ ਪਵੇਗਾ ਅਤੇ ਇਕੱਠੇ ਹੋ ਕੇ ਕੋਈ ਠੋਸ ਕਦਮ ਚੁੱਕਣੇ ਪੈਣਗੇ । ਸਾਨੂੰ ਇਸ ਸਮੱਸਿਆ ਦੀ ਤੀਬਰਤਾ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਾਤਾਵਰਨ ਅਤੇ ਮਨੁੱਖ , ਦੋਵੇਂ ਇੱਕ ਦੂਜੇ ਤੋਂ ਬਿਨਾਂ ਅਧੂਰੇ ਹਨ । ਪ੍ਰਦੂਸ਼ਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਜਿੱਠਣ ਦੀ ਜ਼ਰੂਰਤ ਹੈ , ਨਹੀਂ ਤਾਂ ਪ੍ਰਦੂਸ਼ਣ ਰੂਪੀ ਹੈਵਾਨ ਦੁਆਰਾ ਸਾਰਿਆਂ ਨੂੰ ਨਿਗਲ ਜਾਣਾ ਤੈਅ ਹੈ WWW.FASALFOUNDATION.COM https://www.facebook.com/fasalfoundation https://www.instagram.com/fasalfoundation