Skip to main content

Posts

Showing posts with the label SAVE WATER

An Apporach To Save Water, Save Earth By FASAL FOUNDATION

                                                   FASAL FOUNDATION                             "SAVE WATER"                                 ਪਾਣੀ ਕੁਦਰਤ ਦੀ ਮਨੁੱਖ ਜਾਤੀ ਨੂੰ ਇੱਕ ਵਡਮੁੱਲੀ ਦਾਤ ਹੈ । ਪਾਣੀ ਇੱਕ ਬਹੁਤ ਮਹੱਤਵਪੂਰਨ ਤੱਤ ਹੈ , ਜੋ ਧਰਤੀ ਦੇ ਜੀਵਨ ਨੂੰ ਕਾਇਮ ਰੱਖਣ ਵਿੱਚ ਸਹਾਇਕ ਹੈ । ਪਾਣੀ ਸਾਡੀ ਜ਼ਿੰਦਗੀ ਹੈ ! ਜੇ ਪਾਣੀ ਨਹੀਂ ਹੈਂ , ਤਾਂ ਕੋਈ ਜ਼ਿੰਦਗੀ ਨਹੀਂ ਹੋਵੇਗੀ ।ਧਰਤੀ ਤੇ ਪਾਣੀ ਤਰਲ , ਵਾਸਪ ਤੇ ਬਰਫ ਦੇ ਰੂਪ ਵਿੱਚ ਮਿਲਦਾ ਹੈ । ਇਹ ਪਾਣੀ ਸਥਿਰ ਨਹੀਂ ਸਗੋਂ ਸੂਰਜ ਦੀ ਗਰਮੀ ਕਾਰਨ ਚੱਕਰ ਵਿੱਚ ਰਹਿੰਦਾ ਹੈ । ਇਸ ਨੂੰ  ਜਲੀ- ਚੱਕਰ ਕਿਹਾ ਜਾਂਦਾ ਹੈ । ਸੂਰਜ ਦੀ ਗਰਮੀ ਨਾਲ ਮਹਾਂਸਾਗਰਾਂ ਦਾ ਪਾਣੀ ਗਰਮ ਹੋ ਕੇ ਵਾਸ਼ਪੀਕਰਨ ਰਾਹੀਂ ਬੱਦਲ  ਬਣਾਉਂਦਾ ਹੈ , ਬੱਦਲ ਵਰਖਾ ਕਰਦੇ ਹਨ : ਵਰਖਾ ਦਾ ਪਾਣੀ ਨਦੀਆਂ , ਝੀਲਾਂ , ਤਲਾਬਾਂ ਵਿੱਚ ਭਰਿਆ ਹੋਇਆ ਫਿਰ ਮਹਾਂਸਾਗਰਾਂ ਤੱਕ ਪਹੁੰਚਦਾ ਹੈ ।  ਇਹ ਚੱਕਰ ਹੀ ਸ਼ੁੱਧ ...