Skip to main content

FASALFOUNDATION ( TREE )

FASALFOUNDATION 

TREE


ਰੁੱਖਾਂ ਦੀ ਸਾਡੇ ਜੀਵਨ ਵਿਚ ਬਹੁਤ ਮਹੱਤਤਾ ਹੈ ।ਸਾਡੇ ਦੇਸ਼ ਵਿੱਚ ਕਈ ਤਰ੍ਹਾਂ ਦੇ ਰੁੱਖ ਪਾਏ ਜਾਂਦੇ ਹਨ ।ਰੁੱਖ ਇਨਸਾਨਾਂ ਨੂੰ ਭੋਜਨ ਪ੍ਰਦਾਨ ਕਰਦੇ ਹਨ ।ਇਹ ਰੁੱਖ ਸਾਨੂੰ ਹਰ ਤਰ੍ਹਾਂ ਦੇ ਫੁੱਲ ਪੱਤੇ ਫਲ ਸਬਜ਼ੀਆਂ ਆਦਿ ਪ੍ਰਦਾਨ ਕਰਦੇ ਹਨ ।ਰੁੱਖ ਕਈ ਤਰ੍ਹਾਂ ਦੇ ਵਨਸਪਤੀਆਂ ਦਾ ਘਰ ਹੈ ।ਰੁੱਖਾਂ ਦੇ ਉੱਤੇ ਪੰਛੀ ਆਪਣਾ ਘਰ ਤਿਆਰ ਕਰਦੇ ਹਨ ।ਰੁੱਖ ਮਿੱਟੀ ਬਣਾਉਣ ਤੇ ਉਸ ਦੀ ਉਪਜਾਓ ਕਰਨ ਵਾਸਤੇ ਸਹਾਇਕ ਹੁੰਦੇ ਹਨ ।ਰੁੱਖ ਅਤੇ ਜੰਗਲ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੇ ਹਨ ।ਜਿਸ ਨਾਲ ਬਾਰਿਸ਼ ਆਉਂਦੀ ਹੈ , ਅਤੇ ਰੁੱਖ ਸਾਡੇ ਆਲੇ ਦੁਆਲੇ ਨੂੰ ਹੋਰ ਵੀ ਸੋਹਣਾ ਬਣਾ ਦਿੰਦੇ ਹਨ ।ਸਾਡਾ ਫਰਜ਼ ਬਣਦਾ ਹੈ ਕਿ ਸਾਨੂੰ ਰੁੱਖਾਂ ਨੂੰ ਕੱਟਣਾ ਨਹੀਂ ਚਾਹੀਦਾ , ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ।ਰੁੱਖ ਸਾਨੂੰ ਬਚਾਉਣ ਵਿੱਚ ਸਾਡੀ ਸਹਾਇਤਾ ਕਰਦੇ ਹਨ ।ਰੁੱਖ ਸਾਨੂੰ ਕਈ ਤਰ੍ਹਾਂ ਦੇ ਫਾਇਦੇ  ਪ੍ਰਦਾਨ ਕਰਦੀ ਹੈ । ਰੁੱਖਾਂ ਦੇ ਕੱਟਣ ਨਾਲ ਸਾਨੂੰ ਨੁਕਸਾਨ ਹੈ । ਇਸ ਲਈ ਰੁੱਖ ਹਰ ਜਗ੍ਹਾ ਰੁੱਖ ਲਗਾਉਣੇ ਚਾਹੀਦੇ ਹਨ ।

ਫਸਲ ਫਾਉਂਡੇਸ਼ਨ ਵੱਲੋਂ ਕਾਫੀ  ਰੁੱਖ ਲਗਾਏ ਗਏ ਹਨ ਪਰ ਭਵਿੱਖ ਵਿੱਚ ਵੀ ਲੱਗਦੇ ਰਹਿਣਗੇ




















There are many different types of trees that grow. Trees are food for man and all herbivorous animals. The roots, stems, leaves, flowers, fruits and seeds of trees may be edible. Trees are also home to many wildlife species. Animals seek the shade andshelter of trees. Birds build their nests in trees. Reptiles and insects also live in trees.Trees help in binding the soil. Trees and forests also play a role in maintaining the hydrological cycle and rainfall patterns. Trees are Nature’s bounty. We must not cut down trees. We must protect trees, and help grow more trees.Trees give us many benefits. Trees are the green cover of the planet. Trees need water, sunshine and air to grow. The process of photosynthesis that occurs in trees, that helps them grow, uses oxygen and gives out carbon-dioxide. Thus, they contribute to the oxygen in the air that we need to breathe to stay alive. They also use up the carbon-dioxide that is present in the air, and thus prevent the accumulation of the greenhouse gas that leads to global warming and climate change.Trees must be protected. The felling of trees should be prevented. Trees give beauty to a place. Tree plantation activities must be encouraged to make our planet cleaner and greene. The different tree parts such as roots, stems,leaves, flowers, fruits and seeds may be edible. These edible parts are eaten by man, as also by herbivorous and omnivorous animals and birds.
































































































Comments

Popular posts from this blog

Swachh Bharat Abhiyan

Swachh Bharat Abhiyan  Swachh Bharat Abhiyan is one of the most significant and popular missions to have taken place in India. Swachh Bharat Abhiyan translates to Clean India Mission. This drive was formulated to cover all the cities and towns of India to make them clean. This campaign was administered by the Indian government and was introduced by the Prime Minister, Narendra Modi. It was launched on 2nd October in order to honor Mahatma Gandhi’s vision of a Clean India. The cleanliness campaign of Swachh Bharat Abhiyan was run on a national level and encompassed all the towns, rural and urban. It served as a great initiative in making people aware of the importance of cleanliness. Source- ZeeBiz Objectives of Swachh Bharat Mission Swachh Bharat Abhiyan set a lot of objectives to achieve so that India could become cleaner and better. In addition, it not only appealed the sweepers and workers but all the citizens of the country. This helpe...

FASAL FOUNDTION (CHILD LABOUR )

FASAL FOUNDATION           ਬਾਲ ਮਜਦੂਰੀ ਇਕ ਅਪਰਾਧ ਹੈ । ਬਾਲ ਮਜਦੂਰੀ ਇਕ ਇਹੋ ਜਿਹੀ ਚੀਜ਼ ਹੈ , ਜਿਸ ਕਰਨ ਦੇਸ਼ ਦਾ ਭਵਿੱਖ  ਅੰਤਕਾਲ ਵਿਚ ਜਾ ਰਿਹਾ ਹੈ ਅਤੇ ਇਸ ਕਾਰਨ ਬੱਚਿਆਂ  ਵਿਚ ਅਨਪੜਤਾ  ਵੱਧ ਰਹੀ ਹੈ ਤੇ  ਉਨ੍ਹਾਂ  ਨੂੰ ਆਪਣੇ ਨਾਗਰਿਕ ਅਧਿਕਾਰਾਂ  ਬਾਰੇ ਕੋਈ ਜਾਣਕਾਰੀ ਨਹੀਂ ਹੈ ।                                                                                             ਜਿਸ ਕਰਕੇ ਬਾਲ ਮਜਦੂਰੀ ਵੱਧ ਦੀ ਜਾ ਰਹੀ  ਹੈ ।  ਜੋ ਬੱਚਾ ਬਾਲ ਮਜਦੂਰੀ ਕਰਦਾ ਹੈ , ਓਹਨਾ ਤੇ ਜ਼ੁਲਮ  ਵੀ ਕੀਤੇ ਜਾਂਦੇ  ਹਨ ,ਜੋ ਕੇ ਕਾਨੂੰਨੀ ਤੋਰ ਤੇ ਅਪਰਾਧ ਹੈ।              ਇਸ ਕਰਕੇ ਫ਼ਸਲ ਫੌਂਡੇਸ਼ਨ ਵਲੋਂ ਕੁਛ ਕਦਮ ਚੁੱਕੇ  ਗਏ ਹਨ । ਜਿਹਨੇ ਵੀ ਗਰੀਬ ਘਰ ਦੇ ਬੱਚੇ ਹਨ ,                   ਓਹਨਾ ਨੂ...
            FASALFOUNDATION                                         Save Tree , Save life                         ਰੁੱਖਾਂ ਦੀ ਸਾਡੇ ਜੀਵਨ ਵਿਚ ਬਹੁਤ ਮਹੱਤਤਾ ਹੈ । ਰੁੱਖ  ਇਨਸਾਨਾਂ ਦੇ ਦੋਸਤ ਹੁੰਦੇ ਹਨ । ਮਨੁੱਖੀ  ਜੀਵਨ ਦੀ ਹੋਂਦ ਵਿੱਚ ਰੁੱਖਾਂ ਦਾ ਬਹੁਤ ਵੱਡਾ ਹੱਥ ਹੈ ।ਰੁੱਖ ਸਾਡੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਲਈ ਮਹੱਤਵਪੂਰਨ ਹਿੱਸਾ ਪਾਉਂਦੇ  ਹਨ।  ਦਰੱਖ਼ਤ ਸਾਡੇ ਜੀਵਨ ਵਿੱਚ  ਇਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।ਦਰੱਖਤ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਨ ਅਤੇ ਪਿਆਰ ਅਤੇ ਦੇਖਭਾਲ ਤੋਂ ਇਲਾਵਾ ਉਹ ਕੁਝ ਵੀ ਨਹੀਂ ਮੰਗਦੇ । ਦਰੱਖਤ ਸਾਨੂੰ ਫਲ , ਫੁੱਲ , ਦਵਾਈਆਂ , ਕਾਗ਼ਜ਼ , ਲੱਕੜ ਆਦਿ ਪ੍ਰਦਾਨ ਕਰਦੇ ਹਨ ।   ਦਰੱਖਤ ਹਵਾ ਨੂੰ ਸਾਫ ਕਰਨ ਵਿਚ ਮਦਦ ਕਰਦੇ ਹਨ । ਦਰੱਖਤ ਕਾਰਬਨਡਾਈ ਆਕਸਾਈਡ ਖਿੱਚ ਲੈਂਦੇ ਹਨ ਅਤੇ ਆਕਸੀਜਨ ਛੱਡਦੇ ਹਨ , ਜੋ ਮਨੁੱਖੀ ਜੀਵਨ  ਵਿੱਚ  ਬਹੁਤ ਮਹੱਤਵਪੂਰਣ ਹੈ ।ਇਹ ਆਕਸੀਜਨ ਸਾਰੇ ਜੀਵ  ਜੰਤੂਆਂ ਲਈ  ਲੋੜੀਂਦ...