FASALFOUNDATION Save Tree , Save life ਰੁੱਖਾਂ ਦੀ ਸਾਡੇ ਜੀਵਨ ਵਿਚ ਬਹੁਤ ਮਹੱਤਤਾ ਹੈ । ਰੁੱਖ ਇਨਸਾਨਾਂ ਦੇ ਦੋਸਤ ਹੁੰਦੇ ਹਨ । ਮਨੁੱਖੀ ਜੀਵਨ ਦੀ ਹੋਂਦ ਵਿੱਚ ਰੁੱਖਾਂ ਦਾ ਬਹੁਤ ਵੱਡਾ ਹੱਥ ਹੈ ।ਰੁੱਖ ਸਾਡੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਲਈ ਮਹੱਤਵਪੂਰਨ ਹਿੱਸਾ ਪਾਉਂਦੇ ਹਨ। ਦਰੱਖ਼ਤ ਸਾਡੇ ਜੀਵਨ ਵਿੱਚ ਇਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।ਦਰੱਖਤ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਨ ਅਤੇ ਪਿਆਰ ਅਤੇ ਦੇਖਭਾਲ ਤੋਂ ਇਲਾਵਾ ਉਹ ਕੁਝ ਵੀ ਨਹੀਂ ਮੰਗਦੇ । ਦਰੱਖਤ ਸਾਨੂੰ ਫਲ , ਫੁੱਲ , ਦਵਾਈਆਂ , ਕਾਗ਼ਜ਼ , ਲੱਕੜ ਆਦਿ ਪ੍ਰਦਾਨ ਕਰਦੇ ਹਨ । ਦਰੱਖਤ ਹਵਾ ਨੂੰ ਸਾਫ ਕਰਨ ਵਿਚ ਮਦਦ ਕਰਦੇ ਹਨ । ਦਰੱਖਤ ਕਾਰਬਨਡਾਈ ਆਕਸਾਈਡ ਖਿੱਚ ਲੈਂਦੇ ਹਨ ਅਤੇ ਆਕਸੀਜਨ ਛੱਡਦੇ ਹਨ , ਜੋ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵਪੂਰਣ ਹੈ ।ਇਹ ਆਕਸੀਜਨ ਸਾਰੇ ਜੀਵ ਜੰਤੂਆਂ ਲਈ ਲੋੜੀਂਦ...
Comments
Post a Comment