FASAL FOUNDATION
Illiteracy
ਦੇਸ਼ ਵਿਚੋਂ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਸਰਕਾਰ ਦੇ ਨਾਲ ਆਮ ਲੋਕ ਤੇ ਅਧਿਆਪਕਾਂ ਦੇ ਸਾਂਝੇ ਯਤਨਾਂ ਦੀ ਜ਼ਰੂਰਤ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਵਿੱਦਿਆ ਦੇ ਪ੍ਰਸਾਰ ਨੂੰ ਪਹਿਲ ਦੇਣਾ ਆਪਣੀਆਂ ਨੀਤੀਆਂ ਵਿਚ ਸ਼ਾਮਿਲ ਕਰੇ ਤੇ ਇਸ ਲਈ ਦਿਲ ਖੋਲ੍ਹ ਕੇ ਫੰਡ ਤੇ ਸਹਾਇਤਾ ਦੇਵੇ । ਇਸ ਤੋਂ ਇਲਾਵਾ ਦੇਸ਼ ਵਿਚ ਸਕੂਲਾਂ ਅਤੇ ਕਾਲਜਾਂ ਦੀ ਗਿਣਤੀ ਵਧਾਈ ਜਾਵੇ | ਪਾਇਮਰੀ ਤਕ ਵਿੱਦਿਆ ਲਾਜ਼ਮੀ ਤੇ ਮੁਫ਼ਤ ਹੋਣੀ ਚਾਹੀਦੀ ਹੈ ।
ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਵਿਚ ਅਨਪੜਤਾ ਇਕ ਗੰਭੀਰ ਸਮੱਸਿਆ ਹੈ । ਇਸ ਨੂੰ ਦੂਰ ਕੀਤੇ ਬਿਨਾਂ ਅਸੀਂ ਵਿਕਸਿਤ ਦੇਸ਼ਾਂ ਨਾਲ ਕਦਮ ਨਹੀ ਮਿਲਾ ਸਕਦੇ ।


ਫਸਲ ਫਾਊਂਡੇਸ਼ਨ ਵੱਲੋਂ ਜੋ ਵੀ ਅਨਪੜ੍ਹ ਜਾਂ ਗ਼ਰੀਬ ਬੱਚਾ ਨਹੀਂ ਪੜ੍ਹਾਈ ਕਰ ਸਕਦਾ , ਸਾਡੀ ਸੰਸਥਾ ਵੱਲੋਂ ਉਸ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ । ਜੇਕਰ ਤੁਹਾਨੂੰ ਕੋਈ ਵੀ ਅਨਪੜ੍ਹ ਗਰੀਬ ਜਾਂ ਕੋਈ ਲੋੜਵੰਦ ਬੱਚਾ ਜਾਂ ਕੋਈ ਵਿਅਕਤੀ ਮਿਲਦਾ ਹੈ, ਤਾਂ ਉਹ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ ਉਨ੍ਹਾਂ ਨੂੰ ਸਾਡੇ ਵੱਲੋਂ ਪੂਰੀ ਸਹੂਲਤ ਦਿੱਤੀ ਜਾਵੇਗੀ ।


https://www.instagram.com/fasalfoundation

Comments
Post a Comment